diwali rocket

ਘਰਵਾਲੀ :: ਇਹ ਗੱਲ ਗਲਤ ਹੈ
ਜੀ ਤੁਸੀਂ ਤਾ kehnde c
ਬਿਨਾ ਕਿਸੇ ਕਾਰਣ ਮੈਂ ਦਾਰੂ ਨਹੀ ਪੀਵਾਗਾ ..
ਪਰ ਤੁਸੀਂ ਤਾ ਪੀ ਰਹੇ ਹੋ
.
.
ਘਰਵਾਲਾ ::: ਪੀਣ da ਕਾਰਣ ਹੈ
ਦਿਵਾਲੀ ਆ ਰਹੀ ਹੈ
ROCKET ਚਲਾਣ ਲਈ ਬੋਤਲ ਚਾਹੀਦੀ ਹੈ  :P

Leave a Comment