punjabi jokes status

ਸਰਗੁਣ – ਵੇ ਰਾਤੀਂ ਤੂੰ ਸੜਕ ਤੇ ਕਿਉਂ ਸੁੱਤਾ ਪਿਆ ਸੀ
ਬਿੰਨੂ – ਯਾਰ ਰਾਤੀਂ ਦਾਰੂ 🍷 ਪੀ ਕੇ ਘਰ ਗਿਆ ਸੀ
ਪਤਨੀ ਨੇ ਬੂਹਾ ਹੀ ਨਹੀਂ ਖੋਲਿਆ !!! 😬😬

ਸਰਗੁਣ – ਫੇਰ ਸਵੇਰੇ ਪਤਨੀ ਦੀ ਝਾੜ ਨੀਂ ਕੀਤੀ ? 😏
ਬਿੰਨੂ – ਕਾਹਨੂੰ , ਸਵੇਰੇ ਦਾਰੂ ਉੱਤਰੀ ਤਾਂ ਯਾਦ ਆਇਆ
ਕੇ ਪਤਨੀ ਤਾਂ ਪੇਕੇ ਗਈ ਆ ,
ਚਾਬੀ ਤਾਂ ਜੇਬ ਚ ਸੀ... 😀😂

Leave a Comment