ਡਾਕੂ ਕਿਸੇ ਘਰ ਚੋਰੀ ਕਰਨ ਗਿਆ
ਡਾਕੂ ਔਰਤ ਨੂੰ :- ਸਾਰੇ ਗਹਿਣੇ ਕੱਢ ਦੇ ਚੁੱਪ ਕਰਕੇ
ਔਰਤ :- ਲੈ ਫੜ ਝੁਮਕੇ
ਲੈ ਫੜ ਕਾਂਟੇ, ਲੈ ਲੈ ਫੜ ਮੰਗਲ ਸੂਤਰ
ਲੈ ਲੈ ਚੂੜੀ ਵੀ ਲੈਲਾ, ਚੈਨ ਵੀ ਲੈਲਾ
ਲੈ ਲੈ ਨੱਕ ਦਾ ਕੋਕਾ ਵੀ ਲੈਲਾ
ਸਭ ਕੁੱਝ ਲੈਲਾ ਤੇ ਸਾਰਾ ਕੁੱਝ ਪਾ ਕੇ ਕੁੜੀ ਬਣ ਜਾ ਕੰਜਰਾ
ਡਾਕੂ :- ਭੈਣ ਜੀ ਤੁਸੀਂ ਤਾ Serious ਹੀ ਹੋਗੇ :D :P