punjabi funny status

ਬਚਪਨ ਵਿੱਚ ਡਰਾਇਆ ਜਾਂਦਾ ਸੀ ਕਿ :-
ਡੱਡੂ ਨੂੰ ਰੋੜਾ ਮਾਰੋਂਗੇ ਤਾਂ
ਗੂੰਗੀ ਘਰਵਾਲੀ ਮਿਲੂਗੀ
.
ਕਿਨ੍ਹਾਂ ਡਰਦੇ ਸੀ ਉਦੋਂ !!!
.
.
.
ਹੁਣ ਸੋਚਦੇ ਆਂ, 
ਕਿ ਕਾਸ਼ ਮਾਰ ਹੀ ਦਿੱਤਾ ਹੁੰਦਾ :D cheeky

Leave a Comment