ਆਪ ਕੋਲੋਂ ਛੋਟੇ ਤੇ ਜ਼ੁਲਮ ਕਦੇ ਢਾਈਏ ਨਾ,
ਕਦੇ ਵੀ ਕਿਸੇ ਦੀ ਅਣਖ ਟੀਕਾਈਏ ਨਾ,
ਭਾਵੇਂ ਕੋਈ ਕਿੰਨਿਆਂ ਨੂੰ ਦੇਵੇ ਮਾਰ ਜੀ,
ਗੋਰਮਿੰਟ ਫਾਹੇ ਲਾਉਂਦੀ ਇੱਕੋ ਵਾਰ ਜੀ,
ਅੱਜ ਕਿਸੇ ਕੱਲ ਤੁਰਨਾ ਹਰੇਕ ਨੇ ਰੱਬ ਦੀ ਕਚਿਹਿਰੀ ਨੂੰ,
ਅੱਖਾਂ ਮੂਹਰੇ ਦਿੰਦਾ ਰਹਿੰਦਾ ਹੈ ਰੱਖਦਾ ਏ ਛੱਡੀਏ ਨਾਂ ਵੈਰੀ ਨੂੰ....