ਪਤਝੜ ਦੀ ਇੱਕ ਸ਼ਾਮ ਸੁਨਹਿਰੀ, ਪੱਤਾ ਪੱਤਾ ਝੜਦਾ ਹੈ,
ਚੁੱਪ ਚਪੀਤੇ ਚਿਹਰਾ ਤੇਰਾ, ਯਾਦਾਂ ਵਿੱਚ ਆ ਵੜਦਾ ਹੈ,
ਹਰ ਐਸੀ ਪਤਝੜ ਮਗਰੋਂ, ਕੁਝ ਅੰਦਰ ਮੇਰੇ ਸੜਦਾ ਹੈ,
ਲੰਘਿਆ ਹੋਇਆ ਕੱਲ੍ ਮੇਰਾ, ਫਿਰ ਵਰਤਮਾਨ ਹੋ ਖੜ੍ਹਦਾ ਹੈ