
ਦੋਸਤੋ ਸੌਣ ਤੋਂ ਪਹਿਲਾਂ
ਇੱਕ ਮੱਛਰ ਜ਼ਰੂਰ ਮਾਰ ਦਿਆ ਕਰੋ
ਤਾਂ ਕਿ ਬਾਕੀ ਸਾਰੇ ਮੱਛਰ
ਉਹਦੇ ਸੰਸਕਾਰ ਤੇ ਚਲੇ ਜਾਣ
ਤੇ ਆਪਾਂ ਚੈਨ ਦੀ ਨੀਂਦ ਸੌਂ ਸਕੀਏ 😜
Punjabi Punjabi Funny Troll Punjabi Desi Status Mosquito
You May Also Like





