ਭੋਲੇ ਨੂੰ ਗੈਸ ਦੀ ਬਿਮਾਰੀ ਸੀ ! ਓਹ ਬੜਾ ਪਰੇਸ਼ਾਨ ਸੀ
ਨਾ ਕੀਤੇ ਆਉਦਾ ਜਾਂਦਾ ਸੀ !
ਇਕ ਵਾਰ ਭੋਲੇ ਨੂੰ ਕਿਸੇ ਕੰਮ ਲਈ ਆਪਣੀ ਭੈਣ ਦੇ ਘਰ ਜਾਣਾ ਪਿਆ!
ਭੈਣ ਦੇ ਘਰ ਜਾਂਦੇ ਸਮੇ ਰਸਤੇ ਚ ਸੋਚਣ ਲੱਗਾ
ਕਿ ਆਪਣੇ 5 ਸਾਲ ਦੇ ਭਾਣਜੇ ਵਾਸਤੇ ਕੀ ਲੈ ਕੇ ਜਾਵਾਂ???
ਫੇਰ ਇਕ ਦੁਕਾਨ ਤੋਂ ਕਰੀਮ ਵਾਲੇ ਬਿਸਕੁਟ ਲੈ ਲਏ,
ਘਰ ਪਹੁੰਚਦੇ ਹੀ ਭਾਣਜੇ ਨੇ ਦੇਖਿਆ ਤੇ ਰਾਉਲਾ ਪਾਉਣ ਲੱਗਾ
ਮਾਮਾ ਆ ਗਏ, ਮਾਮਾ ਆ ਗਏ ਕਰਦਾ ਹੋਇਆ ਕੋਲ ਗਿਆ
ਭੋਲਾ ਜੇਬ ਚੋਂ ਬਿਸਕੁਟ ਕੱਢ ਕੇ ਜਿਦਾਂ ਹੀ ਬੈਠਾ,
ਭੋਲੇ ਦਾ ਪੱਦ ਨਿਕਲ ਗਿਆ
ਭੋਲੇ ਨੂੰ ਨਵਾਂ ਸਿਆਪਾ ਪੈ ਗਿਆ
ਪੰਜ ਸਾਲ ਦਾ ਭਾਣਜਾ ਬਿਸਕੁਟ ਸੁੱਟ ਕੇ
ਜਮੀਨ ਤੇ ਲਿਟ ਕੇ ਰੋਣ ਰੋਣ ਲੱਗ ਪਿਆ
ਭੋਲੇ ਨੇ ਭਾਣਜੇ ਨੂੰ ਚੁੱਕਿਆ ਤੇ ਪੁੱਛਿਆ:-
ਪੁੱਤਰ ਤੂੰ ਕਿਓ ਰੋ ਰਿਹਾ ਏ ?
ਤਾਂ ਬੱਚਾ ਹੋਰ ਜੋਰ ਨਾਲ ਰੋਣ ਲੱਗਿਆ ਤੇ ਬੋਲਿਆ:-
ਮੈਨੂੰ ਬਿਸਕੁਟ ਨਹੀਂ ਚਾਹੀਂਦੇ,
ਮੈਨੂੰ ਤਾਂ ਉਹ ਵਾਜਾ ਚਾਹੀਂਦਾ
ਜੋ ਤੂੰ ਹੁਣੇ ਵਜਾਇਆ ਹੈ... :P