
ਹੌਂਸਲਾ ਨੀ ਸੀ ਪੈਂਦਾ ਕਲਮ ਫੜਨ ਦਾ,
ਅੱਜ ਲਿਖਣ ਲੱਗਾ ਨਾਲ ਜ਼ਜਬਾਤਾ ਦੇ...
ਸਦ ਕੇ ਜਾਵਾਂ ਬਾਪੂ ਤੇਰੀ ਮਿਹਨਤ ਤੋ,
ਦੁੱਖ ਝੱਲੇ ਜੋ ਮਾੜੇ ਹਲਾਤਾ ਦੇ...
ਸਾਡੀ ਇੱਕ ਟਾਈਮ ਦੀ ਰੋਟੀ ਦੇ ਲਈ,
ਨੱਕੇ ਮੋੜੇ ਤੂੰ ਵਿੱਚ ਬਰਸਾਤਾ ਦੇ...
ਬਾਪੂ ਤੇਰਾ ਦੇਣਾ ਤਾਂ ਨੀ ਦੇ ਸਕਦਾ,
ਨਾ ਦੱਸ ਸਕਦਾ ਵਿੱਚ ਲਿਖਬਾਤਾ ਦੇ...
You May Also Like





