ਮੇੇਰੇ ਮੂੰਹੋਂ ਨਿੱਕਲੀ ਤੂੰ ਹਰ ਗੱਲ ਪੁਗਾਈ ਏ
ਤੇਰੀ ਇੱਜਤ ਨੇ ਮੇਰੇ ਉਲਾਹਮਿਆ ਦੀ ਕੀਤੀ ਭਰਪਾਈ ਏ
ਤੂੰ ਮੇੇਰੇ ਸ਼ੌਕਾਂ ਦਾ ਮੁੱਲ ਪੂਰਾ ਤਾਰਿਆ
ਭਾਵੇਂ ਤੇਰੀ ਮਿਹਨਤ ਦਾ ਮੁੱਲ ਨਾਂ ਪਾਉਂਦੀ ਸਰਕਾਰ ਏ
ਬਾਪੂ ਤੇਰਾ ਪੁੱਤਰ ਤੇਰੀਆਂ ਝਿੜਕਾਂ ਦਾ ਵੀ ਕਰਜ਼ਦਾਰ ਏ
ਬਾਪੂ ਤੇਰਾ ਪੁੱਤਰ ਤੇਰੀਆਂ ਝਿੜਕਾਂ ਦਾ ਵੀ ਕਰਜ਼ਦਾਰ ਏ...

Leave a Comment