ਮਾਲ ਸ਼ਾਲ ਖਾ ਕੇ ਅੱਖ ਲਾਲ ਰੱਖੀ ਦੀ
ਰੱਖੀ ਦੀ ਖਬਰ ਆਪਾਂ ਹਰ ਇਕ ਨੱਢੀ ਦੀ
ਬੱਲੀਏ ਨੀ ਮਿੱਤਰਾ ਦੇ ਸ਼ੋਂਕ ਵੱਖਰੇ
ਜਿਹੜਾ ਖੰਗੇ ਮਿੱਤਰਾ ਦੇ ਅੱਗੇ ਬੱਲੀਏ, ਨੀਂ ਕਰ ਦਈਏ ਡੱਕਰੇ
ਜਿਹੜਾ ਖੰਗੇ ਮਿੱਤਰਾ ਦੇ ਅੱਗੇ ਬੱਲੀਏ, ਨੀਂ ਕਰ ਦਈਏਡੱਕਰੇ

Leave a Comment