ਅੱਜ ਇੱਕ ਕੁੜੀ ਕਹਿੰਦੀ :- ਤੂੰ ਬਹੁਤ #ਸੋਹਣਾ ਲੱਗਦਾ ਆ 😊 ਫਿਰ ਮੈਂ ਖੁਦ ਨੂੰ ਸ਼ੀਸ਼ੇ ਚ ਦੇਖਿਆ 😲 ਫਿਰ ਮੂੰਹ ਧੋ ਕੇ ਇਕ ਵਾਰ ਫੇਰ ਦੇਖਿਆ 😱 ਫਿਰ ਮੈਂ ਸਮਝ ਗਿਆ ਕਿ ਇਹ ਪੱਕਾ #ਰੀਚਾਰਜ ਕਰਵਾਉਣ ਦੇ ਚੱਕਰ 'ਚ ਆ 😬😜
Status sent by: Vehlad Punjabi Funny Status
DESI Status