ਇੱਕ ਵਾਰ ਦੋ ਛੋਟੇ ਬੱਚੇ ਜੰਗਲ ਵਿੱਚ ਟੱਟੀ ਕਰਨ ਜਾਂਦੇ
.
ਉਹਨਾਂ ਨੂੰ ਉਥੇ ਸ਼ੇਰ ਦੀ ਅਵਾਜ ਸੁਣੀ
.
.
ਪਹਿਲਾ ਮੁੰਡਾ :- ਯਾਰ ਤੈਨੂੰ ਡਰ ਤਾਂ ਨੀ ਲੱਗ ਰਿਹਾ ?
.
ਦੂਜਾ ਮੁੰਡਾ :- ਨਹੀ ਤਾਂ
.
ਪਹਿਲਾ ਮੁੰਡਾ :- ਸਾਲਿਆ ਫਿਰ ਆਪਣੀ ਧੋ
ਮੇਰੀ ਕਿਓ ਧੋ ਰਿਹਾ  :D :D :P

Leave a Comment