ਇਹ ਕੀ ਕਿਸਮਤ ਦੇ ਲੇਖ ਵੇ
ਸੁਣ ਧੀ ਦੇ ਦਿਲ ਦੀ ਹੇਕ ਵੇ
ਕੁੜੀਆਂ ਤੇ ਚਿੜੀਆਂ ਚੱਲੀਆਂ ਹੈ ਜਿੱਥੇ ਚੋਗ ਖਿਲਾਰੀ
ਤੇਰੇ ਵੇਹੜੇ ਦੇ ਵਿੱਚ ਬਾਬਲਾ ਧੀ ਕਰ ਚੱਲੀ ਸਰਦਾਰੀ