Babbu Maan Gypsy Kali

ਨਾ ਸੂਫ਼ੀ ਤੇ ਨਾ ਸੰਤ ਕੁੜੇ,
ਨਾ ਸਾਧ ਤੇ ਨਾ ਮਹੰਤ ਕੁੜੇ,

#ਜੱਟ ਵਿਗੜਿਆ ਹੋਇਆ ਮੈ ਬੱਲੀਏ,
ਤੇ ਪਿੰਡ ਏ ਮੇਰਾ ਖੰਟ ਕੁੜੇ,

ਜੱਟ ਅੱਲ-ਬੇਲਾਂ, ਲਾਉਦਾ ਮੇਲਾ,
ਸ਼ੋਕੀ ਫੁੱਲ ਸ਼ਿਕਾਰਾਂ ਦਾ....

ਚਿੱਟਾ ਚਾਦਰਾ ‎#ਜਿਪਸੀ ਕਾਲੀ,
ਸ਼ੋਕ ਸੋਹਣੀਏ ਯਾਰਾਂ ਦਾ....

Leave a Comment