ਬਾਜਾਂ ਵਾਲਿਆ ਤੇਰੇ ਹੋਂਸਲੇ ਸੀ,
ਅੱਖਾਂ ਸਾਹਮਣੇ ਸ਼ਹੀਦ ਪੁੱਤ ਕਰਵਾ ਦਿੱਤੇ
ਲੋਕੀ ਲਭਦੇ ਨੇ ਲਾਲ ਪੱਥਰਾਂ ਚੋਂ,
ਤੇ ਤੁਸੀਂ ਪਥਰਾਂ ਚ ਹੀ ਲਾਲ ਚਿਣਵਾ ਦਿੱਤੇ .

Leave a Comment