ਜਿੱਥੇ ਲੋਹੇ ਜਿਹੇ ਜਵਾਨ ਨਿੱਤ ਜਾਣ ਪਰਖੇ
ਅਜ਼ਾਦੀ ਬਣੀ ਸੀ ਬਰੂਦ ਨਾ ਚਲਾਏ ਚਰਖੇ
ਸ਼ਹੀਦਾਂ ਦੇ ਖਿਤਾਬਾਂ ਵਾਰੀ ਪੈਣ ਪਰਦੇ
ਗਦਰੀ ਬਾਬੇ ਭਗਤ ਸਰਾਭੇ ਕੀ ਕੀ ਰਹੇ ਕਰਦੇ
ਗਾਂਧੀ ਮੱਚਿਆਂ ਬਵਾਲ ਕਹਿੰਦਾ ਗਲਤ ਸਵਾਲ
ਕਿਸੇ ਕਿਹਾ ਸੀ ਦੇਸ਼ ਲਈ ਜਿੰਦ ਕੁਰਬਾਨ ਕਰਦੇ
ਭੱਜਦੇ ਸੀ ਅਣਖ਼ਾਂ ਨੇ ਭੋਰੇ ਪੈਰਾਂ ਤੇ ਜਾਂਦੇ ਗੋਰੇ ਸਿਰ ਧਰਦੇ
ਸਾਡੇ ਇੱਕ ਪੰਡਿਤ ਸੀ ਨਾਲ ਉਹਦਾ ਨਾਮ ਸੀ ਸ਼ੇਖਰ ਅਜ਼ਾਦ
ਕਦੇ ਤੁਸੀਂ ਦਿਲੋਂ ਨਾ ਭੁਲਾਇਉ ਕੀ ਕੀ ਰਹੇ ਕਰਦੇ...