ਘਰ ਵਿਚ ਮਰਜੀ,,,
#ਵਿਆਹ ਵਿਚ ਦਰਜੀ,,,
ਪੇਪਰਾ 'ਚ ‎#ਪਰਚੀ
ਬੜੇ ਕੰਮ ਆਉਂਦੇ ਨੇ....
.
.
... ਚੋਰੀ ਵੇਲੇ ਬੰਬੂ,,,
ਮੀਹ ਵਿਚ ਤੰਬੂ ,,
ਤੇ ਫਿਲਮਾਂ ਚ ‎#ਲੰਬੂ
ਬੜਾ ਮਨ ਭਾਉਂਦੇ ਨੇ....
.
.
ਸਵੇਰ ਵੇਲੇ ‎#ਅਖਵਾਰ,
#ਰੋਟੀ ਨਾਲ ਅਚਾਰ ..
ਔਖੇ ਵੇਲੇ ‎#ਯਾਰ
ਸੱਚੀ ਬੜੇ ਯਾਦ ਆਉਂਦੇ!!!!!!

Leave a Comment