
ਨਿੱਕੀ ਨਿੱਕੀ ਗੱਲ ਤੋ ਸੱਜਣਾ,
ਤੂੰ ਸਾਡੇ ਨਾਲ ਗੁੱਸੇ ਹੋ ਜਾਵੇ.
#Sorry Sorry ਅਖਵਾ ਕੇ ਕਾਹਤੋ,
ਕਿੳ ਮੇਰੇ ਤੋ ਤਰਲੇ ਕਢਵਾਵੇ.
ਅਸੀਂ ਤੇਰੇ ਬਿਨ ਬਿੰਦ ਨਾ ਸਾਰੀਏ.
ਤੂੰ ਕਿਵੇ ਸਾਰ ਲਏ ਬਿਨ ਸਾਡੇ ਤੋ
ਅਸੀ ਤੇਰੇ ਤੋ ਜਾਨ ਵਾਰੀਏ
ਤੂੰ ਨਾ ਵਾਰੇ ਦਿਲ ਸਾਡੇ ਤੋ....
You May Also Like






ਨਿੱਕੀ ਨਿੱਕੀ ਗੱਲ ਤੋ ਸੱਜਣਾ,
ਤੂੰ ਸਾਡੇ ਨਾਲ ਗੁੱਸੇ ਹੋ ਜਾਵੇ.
#Sorry Sorry ਅਖਵਾ ਕੇ ਕਾਹਤੋ,
ਕਿੳ ਮੇਰੇ ਤੋ ਤਰਲੇ ਕਢਵਾਵੇ.
ਅਸੀਂ ਤੇਰੇ ਬਿਨ ਬਿੰਦ ਨਾ ਸਾਰੀਏ.
ਤੂੰ ਕਿਵੇ ਸਾਰ ਲਏ ਬਿਨ ਸਾਡੇ ਤੋ
ਅਸੀ ਤੇਰੇ ਤੋ ਜਾਨ ਵਾਰੀਏ
ਤੂੰ ਨਾ ਵਾਰੇ ਦਿਲ ਸਾਡੇ ਤੋ....