ਕੱਠੀਆਂ ਪੜ੍ਹੀਆਂ 8 ਜਮਾਤਾਂ । ਕਿੱਥੇ ਗਏ ਉਹ ਦਿਨ ਤੇ ਰਾਤਾਂ ਤੂੰ #ਡਾਕਟਰ ਬਣਗੀ ਅਸੀਂ ਪੇਂਡੂ ਸੀ ਰਹਿਗੇ ਮੱਝਾਂ ਚਾਰਣ ਲਈ, ਅਸੀਂ ਅੱਜ ਵੀ ਹਾਜ਼ਰ ਬੇਠੇ ਹਾਂ ਤੇਰੇ #ਪਿਆਰ ਤੋਂ ਜ਼ਿੰਦਗੀ ਵਾਰਨ ਲਈ <3
Status sent by: Dilpreet Anttal Punjabi Love Status
DESI Status