ਪਾਉਦੇ ਹਾਂ ਕੁੜਤੇ-ਪਜਾਮੇ ਸ਼ੋਂਕ ਨੀ ਲੀਰਾਂ ਦਾ,
ਅਸੀਂ ਜੱਗ ਤੋਂ ਨੀ ਡਰਦੇ
ਸਾਨੂੰ ਸਾਥ ਆ ਵੀਰਾਂ ਦਾ,
ਰੱਖਦੇ ਰਫਲ ਦੁਨਾਲੀ ਆਂ
ਗਿਆ ਜਮਾਨਾ ਤੀਰਾਂ ਦਾ,
ਅਸੀਂ ਰਾਝੇ ਨੀ ਬਣਨਾ
ਸਾਨੂੰ ਘਾਟਾ ਨੀ ਹੀਰਾਂ ਦਾ....

Leave a Comment