ਅਸੀਂ ਰਾਹੀ ਤੇਰੀਆਂ ਰਾਹਾਂ ਦੇ ,
ਕਿਸੇ ਹੋਰ ਰਾਹੇ ਨੀ ਪੈ ਸਕਦੇ ,
ਆਪਣੀ ਜਿੰਦਗੀ ਤੇਰੇ ਤੋ ਵਾਰ ਦਈਏ,
ਪਰ ਦੁੱਖ ਤੇਰੇ ਨਹੀਂ ਸਹਿ ਸਕਦੇ,
ਲੋਕ ਚਾਹੇ ਸਾਨੂੰ ਲੱਖ ਛੱਡ ਦੇਣ ,
ਅਸੀਂ ਬੱਸ ਤੇਰੇ ਬਾਝੋਂ ਨਹੀਂ ਰਹਿ ਸਕਦੇ ,
ਸਾਡੀ ਖਾਮੋਸ਼ੀ ਸਮਝ ਸਕੇ ਤਾਂ ਸਮਝ ਲਵੀਂ,
ਹਰ ਇਕ ਇੱਕ ਗੱਲ ਜੁਬਾਨੋਂ ਨਹੀਂ ਕਹਿ ਸਕਦੇ... <3