ਤੂੰ ਸਾਡੇ ਚੱਕਰਾਂ 'ਚ ਨਾ ਫਿਰ ਕੁੜ੍ਹੇ
ਅਸੀਂ ਥੋੜੇ ਪੁੱਠੇ ਸੁਭਾਅ ਦੇ ਕੁੜ੍ਹੇ
ਅਸੀਂ ਪਿੰਡਾਂ ਵਾਲੇ #ਦੇਸੀ ਜੇ
ਤੇ ਤੂੰ ਹਾਈ ਫਾਈ ਰਕਾਨ ਕੁੜ੍ਹੇ...

Leave a Comment