ਕੀ ਕਹਿਣਾ ਮੈਂ ਲੋਕ ਪਰਾਇਆਂ ਨੂੰ,
ਇਥੇ ਤਾਂ ਆਪਣੇ ਈ ਦਿਲ ਦੁਖਾ ਜਾਂਦੇ ਨੇ,
ਕੀ ਲੈਣਾ ਮੈਂ ਏਸ ਬੇਰੰਗੀ ਦੁਨੀਆਂ ਤੋਂ,
ਇਥੇ ਤਾਂ ਆਪਣੇ ਈ ਰੰਗ ਵਿਖਾ ਜਾਂਦੇ ਨੇ,
ਮਾਰਨ ਵਿਚ ਨਾ ਕੋਈ ਕਸਰ ਛੱਡਦੇ,
ਜੀਣੀ ਗਮਾਂ ਵਿਚ ਜਿੰਦਗੀ ਸਿਖਾ ਜਾਂਦੇ ਨੇ,
ਜਿਹਨਾਂ ਲਫਜਾਂ ਨੂੰ ਕਦੇ ਨਹੀਂ ਸਮਝ ਪਾਏ,
ਐਸੇ ਗਹਿਰੇ ਲਫਜ਼ ਵੀ ਸਾਥੋਂ ਲਿਖਾ ਜਾਂਦੇ ਨੇ...
You May Also Like





