ਆਪਣੇ ਦੁੱਖਾਂ ਦਾ ਹਾਲ ਤੈਨੂੰ ਸੁਣਾਵਾਂ ਕਿਵੇਂ__
ਦਿੱਲ ਦੀ ਗੱਲ ਜ਼ੁਬਾਨ ਤੇ ਲਿਆਵਾਂ ਕਿਵੇਂ__
ਫੁੱਲ ਹੁੰਦੇ ਤਾਂ ਤੇਰੇ ਕਦਮਾਂ 'ਚ ਸਜ਼ਾ ਦੇਂਦਾ__
ਜ਼ਖਮ ਲੈ ਕੇ ਤੇਰੀ ਦਹਲੀਜ਼ ਤੇ ਆਵਾਂ ਕਿਵੇਂ__ :( :'(

Leave a Comment