ਆਪਾਂ ਵੀ ਸੰਵਿਧਾਨ ਲਿਖਾਂਗੇ
ਸਭ ਨੂੰ ਇਕ ਸਾਮਾਨ ਲਿਖਾਂਗੇ
ਹੱਸਦਾ ਹੋਇਆ ਕਿਸਾਨ ਲਿਖਾਂਗੇ
ਅਣ-ਵੰਡਿਆ ਆਸਮਾਨ ਲਿਖਾਂਗੇ
ਲਾਇਲਪੁਰੇ ਤੋਂ ਉਜੜਨ ਵੇਲੇ
ਹੋਇਆ ਜੋ ਨੁਕਸਾਨ ਲਿਖਾਂਗੇ...
by:  Raj Kakra ਰਾਜ ਕਾਕੜਾ

Leave a Comment