ਅਮਲੀ ਜਲੇਬੀਆਂ ਵੇਚ ਰਿਹਾ ਸੀ
ਪਰ ਉਹ "ਆਲੂ ਲੈਲੋ ਆਲੂ ਲੈਲੋ" ਕਹਿ ਕੇ ਵੇਚ ਰਿਹਾ ਸੀ
ਇਕ ਬੰਦਾ ਕੋਲ ਆ ਕੇ ਕਹਿੰਦਾ :- ਵੇਚ ਤਾਂ ਤੂੰ ਜਲੇਬੀਆਂ ਰਿਹਾ ਏਂ
ਤੇ "ਆਲੂ ਲੈਲੋ ਆਲੂ ਲੈਲੋ" ਕਹੀ ਜਾ ਰਿਹਾ ਏ
ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੇਰਾ ?
.
.
ਅਮਲੀ :-  ਚੁਪ ਕਰ ਸਾਲਿਆ ਨਹੀਂ ਤਾਂ ਮੱਖੀਆਂ ਆ ਜਾਣਗੀਆਂ

Leave a Comment