ਕਈ ਦਿਨ ਹੋ ਗਏ ਸੀ ਅਮਲੀ ਜਦ ਵੀ ਕਪੜੇ ਧੋਣ ਲਗਦਾ ਤਾਂ ਉਸੇ ਸਮੇ ਮੀਹ ਪੈਣ
ਲੱਗ ਜਾਂਦਾ.
ਇਕ ਦਿਨ ਧੁੱਪ ਨਿਕਲੀ ਤਾਂ ਅਮਲੀ ਨੇ ਸ਼ੁਕਰ ਕੀਤਾ ਅਤੇ ਭੱਜ ਕੇ
ਦੁਕਾਨ ਤੌ 'ਸਰਫ' ਲੈਣ ਗਿਆ.
ਅੱਜੇ ਦੁਕਾਨ ਵਿਚ ਵੜਿਆ ਹੀ ਸੀ ਕਿ ਬੱਦਲ ਬਹੁਤ ਜੋਰ-ਜੋਰਦੀ ਗਰਜਣ ਲੱਗ ਪਿਆ,
ਅਮਲੀ ਉਪਰ ਨੂੰ ਮੁੰਹ ਕਰਕੇ ਕਹਿੰਦਾ,'''.. . . . .. . ਕਿੱਧਰ ????
ਮੈ ਤਾਂ ਬਿਸਕੁਟ ਲੈਣ ਆਇਆ ਹਾਂ......! :P
You May Also Like




