ਇੱਕ ਦਿਨ ਅਮਲੀ ਬੱਸ ਅੱਡੇ ਤੇ ਖੜਾ ਸੀ,,
#AC ਬੱਸ ਆਈ 🚌 ਤਾਂ ਅਮਲੀ ਨੇ ਹੱਥ ਖੜਾ ਕਰ ਦਿਤਾ,
ਡਰਾਇਵਰ ਨੇ ਬੱਸ ਰੋਕ ਲਈ…
ਕੰਡਕਟਰ ਕਹਿੰਦਾ,” ਕਿੱਥੇ ਜਾਣਾ..??”
.
.
ਅਮਲੀ ਕਹਿੰਦਾ,”ਜਾਣਾ-ਜੁਣਾ ਤਾਂ ਕਿਤੇ ਨਹੀ…
ਮੈਂ ਤਾਂ ਦੇਖਣਾ ਸੀ ਕਿ ਮੇਰੇ ਕਹਿਣ ਤੇ ਰੋਕਦੇ ਓ ਜਾਂ ਨਹੀਂ... 😜😁😂

Leave a Comment