#AMLI ਦਾ ਪਿਆਰ AMLI ਏਦਾਂ ਬਿਆਨ ਕਰਦਾ !!!
ਜਰਦਾ ਮੇਰਾ ਡਿਗ ਗਿਆ ਨੀਚੇ ...
#ਪਾਗਲ ਆਂ ਮੈਂ ਤੇਰੇ ਪਿੱਛੇ !!!...
ਭੁੱਕੀ ਬਾਰੇ ਕੁਛ ਕਹਿ ਨਹੀਂ ਸਕਦਾ....
ਤੇਰੇ ਬਿਨਾਂ ਮੈਂ ਰਹਿ ਨਹੀਂ ਸਕਦਾ !!!
#CaPsuLe ਖਾਣੇ ਛੱਡ ਨਹੀਂ ਸਕਦਾ...
ਤੈਨੂੰ Dil ਚੋਂ ਕੱਢ ਨਹੀਂ ਸਕਦਾ !!!
#ISHQ ਤੇਰੇ ਦੀ ਸ਼ੀਸ਼ੀ ਲਾਊ ....
ਤੇਰੇ ਨਾਲ ਹੀ #ਵਿਆਹ ਕਰਾਉ !!!
ਬਾਪੂ ਤੇਰੇ ਨੂੰ ਟੀਕਾ ਲਾ ਕੇ....
ਲੈ ਜੁ ਤੈਨੂੰ ਮੈਂ ਭਜਾਕੇ !!!  :P

Leave a Comment