#ਅਮਲੀ ਆਪਣੇ ਸੋਹਰਿਆਂ ਦੇ ਗਿਆ
ਤੇ ਆਪਣੀ #ਸਾਲੀ ਨੂੰ ਕਹਿੰਦਾ:-
ਆਹ ਲੈ ਮੈਂ ਤੇਰੇ ਲਈ
ਗਾਨੀ ਲੈ ਕੇ ਆਇਆ
.
#ਸਾਲੀ ਵੀ ਸ਼ਰਮਾ ਕੇ ਕਹਿੰਦੀ :-
ਜੀ ਤੁਸੀ ਆਪ ਈ ਪਵਾ ਦਵੋ ਜੀਜਾ ਜੀ
.
ਅਮਲੀ ਮੱਥੇ ਤੇ ਹੱਥ ਮਾਰ ਦੇ ਕਹਿੰਦਾ:-
ਜੇ ਮੈਨੂੰ ਪਹਿਲਾਂ ਪਤਾ ਹੁੰਦਾ ਇਦਾਂ ਹੋਣਾ
ਮੈ ਤਾਂ #ਸੂਟ ਈ ਲੈ ਆਣਾ ਸੀ haha :D

Leave a Comment