ਜੇ ਖੁਸ਼ੀ ਵੇਲੇ ਹੱਸਣ ਬੁਲ੍ਹੀਆਂ ਗੀਤ ਖੁਸ਼ੀ ਦੇ ਗਾਉਂਦੀਆਂ ਨੇ,
ਫਿਰ ਬੁਰੇ ਵੇਲੇ ਮਰਜਾਣੀਆਂ ਕਿਓਂ ਦੁਖ ਨਾਂ ਵੰਡੋਦੀਆਂ ਨੇ.
ਮੈਂ ਸਦਕੇ ਜਾਵਾਂ ਅਖੀਆਂ ਦੇ ਜੋ ਸਾਥ ਨਿਭੋੰਦੀਆਂ ਨੇ,
ਜੋ ਦਿਲ ਦੇ ਦੁੱਖ ਦਰਦ ਨੂੰ ਹੰਝੂ ਨਾਲ ਵਹੋੰਦੀਆਂ ਨੇ.
ਲੋਕੀ ਬੁਲ੍ਹੀਆਂ ਨੂੰ ਚੰਗਾ ਕਹਿੰਦੇ ਜੋ ਖੁਸ਼ੀ ਹੋਰ ਵਧਾਉਂਦੀਆਂ ਨੇ,
ਪਰ ਮੇਹਮਾਨ ਸਲਾਹੇ ਅਖੀਆਂ ਨੂੰ ਜੋ ਦਿਲ ਦਾ ਭਾਰ ਘਟਾਉਂਦੀਆਂ ਨੇ...

Leave a Comment