ਅੱਖ ਮਾਰ ਕੇ ਕੋਲੋਂ ਦੀ ਲੰਘ ਜਾਨੀ ਐਂ
ਨਾਲੇ ਸੁਪਨੇ ਚ ਆਣ ਕੇ ਸਤਾਨੀ ਐਂ
ਲਗਦੀ ਐਂ #ਸਿਸਟਰ ਹੀਰ ਦੀ
ਤੇਰੇ ਉੱਤੇ ਨਿਗਾਹ ਟਿਕੀ ਐ ਮੰਡੀਰ ਦੀ...

Leave a Comment