ਅਕਲ ਹੁੰਦੀ ਜੇ ਰਾਂਝੇ ਨੂੰ MILK ਵੇਚ ਕੇ DAIRY ਪਾ ਲੈਦਾ,
ਪੜਿਆ ਹੁੰਦਾ ਜੇ ਅੱਖਰ ਚਾਰ, ਗੱਲ ਕਾਨੂੰਨ ਦੀ ਜੇਬ 'ਚ ਪਾ ਲੈਦਾ,
ਜਦੋਂ ਦੇਖਦਾ ਹੀਰ ਹੋ ਗਈ ਜਵਾਨ ਜਾ ਕੇ COURT MARRIAGE ਕਰਵਾ ਲੈਂਦਾ,
ਕਾਸ਼ ਡੁੱਬਣ ਤੋਂ ਪਹਿਲਾਂ ਸੋਹਣੀ PHONE ਕਰਦੀ ,
ਮਹੀਬਾਲ BOAT ਮੰਗਵਾ ਲੈਦਾਂ, ਜੇ ਪਤਾ ਹੁੰਦਾ ਬੱਗੀ ਨੇ ਧੋਖਾ ਦੇਣਾ .
ਮਿਰਜਾ ਬੱਗੀ ਦੀ ਥਾਂ BULLET ਮੰਗਵਾ ਲੈਂਦਾ,
ਮਜਨੂੰ ਨੂੰ ਜੇ ਪਤਾ ਹੁੰਦਾ, ਸਿਰ ਉਸਦੇ ਪੈਣੇ ਪੱਥਰ,
ਤਾ ਉਹ ਸਿਰ ਤੇ HELMET ਪਾ ਲੈਂਦਾ...
You May Also Like





