ਅੱਜ ਯਾਰ ਮੇਰੇ ਨੇ ਚਿਰ ਬਾਝੋਂ
ਪੁੱਛਿਆ ਏ ਹੱਸ ਕੇ ਹਾਲ ਮੇਰਾ
ਰੱਬ ਖ਼ੈਰ ਕਰੇ ਰੱਬ ਵਰਗੇ ਦੇ
ਸਦਾ ਮਨ ਵਿੱਚ ਰਹੇ ਖ਼ਿਆਲ ਮੇਰਾ .....

Leave a Comment