ਅੱਜ ਵੀ ਚੇਤੇ ਆਂਦੇ ਨੇ, ਓਹ ਦਿਨ ਪੁਰਾਣੇ..
ਓਹ ਗਲੀ ਵਿਚ ਰੇਹੜੀ ਵਾਲੇ ਦੇ, ਮੱਕੀ ਦੇ ਦਾਣੇ,
ਓਹ ਲੁਕਣ ਮਿੱਟੀ ਦਿਯਾਂ ਖੇਡਾਂ, ਅੰਤਾਕਸ਼ਰੀ ਦੇ ਗਾਣੇ,
ਸ਼ਾਮ ਨੂੰ ਜਾਣਾ ਖੇਤਾਂ ਵਿਚ, ਤੇ ਗੰਨੇ ਖਾਣੇ,
ਓਹ ਬਾਪੂ ਦਿਯਾਂ ਗਾਲਾਂ, ਤੇ ਮਾਂ ਦੇ ਲਾਡ ਲੜਾਨੇ,
ਕਿੰਨਾ ਚੰਗਾ ਸੀ ਓਹ ਸਮਾਂ, ਜਦੋਂ ਹੁੰਦੇ ਸੀ ਨਿਆਣੇ,
ਹੁਣ ਲਗਦਾ ਹੈ ਪਤਾ, ਕੇ ਓਹ ਦਿਨ ਹੁਣ ਮੁੜਕੇ ਨੀ ਆਣੇ..
You May Also Like





