ਜਿਹੜੀ ਉੱਠਦੀ ਨਹੀ ਸੀ
8 ਵਜੇ ਤੋ ਕਦੇ ਪਹਿਲਾਂ ਯਾਰਾ
ਅੱਜ 6 ਵਜੇ ਹੀ #WhatsApp ਤੇ
ਕਿਵੇਂ ਆਈ ਹੋਈ ਆ ? :/

ਮੈਨੂੰ ਨਹੀਂ ਪਤਾ ਕਿ ਉਹਨੇ
#ਰਾਤ ਵਾਲੇ ਮੇਰੇ #Msg ਵੇਖੇ
ਜਾਂ ਕਿਸੇ ਹੋਰ ਨੇ #ਜਲਦੀ ਉਠਾਉਣ ਦੀ
ਫ਼ਰਮਾਇਸ਼ ਉਹਨੂੰ ਪਾਈ ਹੋਈ ਆ...॥?॥ :P

Leave a Comment