ਤੈਨੂੰ ਵੀ ਕਦੇ ਗੁਜਰਿਆ ਵਕ਼ਤ ਸਤਾਉਂਦਾ ਏ ਕੇ ਨਹੀ,
ਅਜੇ ਵੀ ਤੈਨੂੰ ਨੱਕ ਪੂੰਝਣਾ ਆਉਂਦਾ ਏ ਕੇ ਨਹੀ..........
ਸਾਰੇ ਸੂਟਾਂ ਦੇ ਕਫ਼ ਤੂੰ ਗੰਦੇ ਕੀਤੇ ਹੁੰਦੇ ਸੀ.....
ਵੱਜਦੀ ਸੀ ਮੁੰਡਿਆਂ ਵਿਚ ਤੂੰ ਡੇਲੇ ਮੀਚੇ ਹੁੰਦੇ ਸੀ......
ਦੱਸ ਹੁਣ ਕੋਈ ਤੇਰੇ ਡੇਲਿਆਂ ਤੋਂ ਗਿੱਡ ਲਾਹੁੰਦਾ ਏ ਕੇ ਨਹੀ ...
ਅਜੇ ਵੀ ਤੈਨੂੰ ਨੱਕ ਪੂੰਝਣਾ ਆਉਂਦਾ ਏ ਕੇ ਨਹੀ.......... :P