ਐਨਕਾਂ ਵਾਲੀ ਕੁੜੀ ਨਿੱਕੇ ਜਿਹੇ ਕੁੱਤੇਨੂੰ - ਓਏ ਹੋਏ!!
ਕਿੰਨਾ ਸੋਹਣਾ Doggy ਆ,
Muuuuaaaahhhhh
ਮੁੰਡਾ - ਮੇਰੀ ਗੱਲ ਸੁਣਿਓ
ਚੁੱਪ ਕਰ,
ਦਿਖਦਾ ਨਈ ਕਿੰਨਾ ਪਿਆਰਾ ਆ doggy ....
mmmuuaahh......mmmuuaaaaahhh
ਮੁੰਡਾ - ਪਰ ਮੇਰੀ ਗੱਲ ਤਾ ਸੁਣੋ!!!!
ਕੁੜੀ ਕਤੂਰੇ ਦੀਆ ਪੱਪੀ ਲੈਣੀ ਛਡ ਕੇ -
ਹਾਂ, ਕੀ ਰੋਲਾ ਪਾਇਆ ਆ ,, ਦੱਸ....
ਮੁੰਡਾ - ਮੈਂ ਤਾ ਏਨਾ ਕਹਿਣਾ ਸੀ ਕਿ
ਕਤੂਰੇ ਦਾ ਮੂੰਹ ਦੂਜੇ ਪਾਸੇ ਆ ... :D :P