ਸਰਦੀਆ ਦੀ ਇਕ ਸਰਦ ਸ਼ਾਮ ਨੂੰ ਉਸਨੇ
ਮੇਰਾ ਹੱਥ ਫੱੜ ਕੇ ਕਿਹਾ
" ਐਨੇ ਗਰਮ ਹੱਥ ਵਫਾਂ ਦੀ ਨਿਸਾਨੀ ਹੁੰਦੇ ਨੇ "

ਮੇਨੂੰ ਹੁੱਣ ਖਿਆਲ ਆਇਆ ਕੇ
ਉਸ ਵੱਕਤ ਉਸਦੇ ਹੱਥ ਏਨੇ ਠੰਡੇ ਕਿਉ ਸੀ !!!

Leave a Comment