ਨਕਲੀ ਪਿਆਰ,
ਸੁਪਨਿਆ ਦਾ ਸੰਸਾਰ
ਦੋਲਤ ਬੇਸੁਮਾਰ
ਸਦਾ ਹੀ ਮਨ ਪਰਚਾਉਦੇ ਨਾ
ਮੋਤ, ਇਸਕ ਤੇ ਐਬ
ਕਦੇ ਪੁੱਛ ਕੇ ਆਉਦੇ ਨਾ..

Leave a Comment