ਅੱਗ ਲੱਗੀ ਸੀ ਸਾਡੇ ਘਰ ਨੂੰ
ਉਹਨਾਂ ਪੁੱਛਿਆ:- ਕੀ ਬਚਿਆ ਹੈ....

ਮੈ ਕਿਹਾ :-ਇੱਕ ਮੈ ਹੀ ਬਚਿਆ ਹਾਂ....
ਤਾਂ ਓਹ ਹੱਸ ਕੇ ਕਹਿੰਦੇ...

ਫਿਰ ਜਲਿਆ ਹੀ ਕੀ ਹੈ ... :(

Leave a Comment