ਆਟਾ ਕਿੰਨੇ ਰੁਪਏ ਕਿਲੋ ਹੈ ਸੇਠ ਜੀ?
150 ਰੁਪਏ ਦਾ 10 ਕਿਲੋ ਦਾ ਥੈਲਾ
ਪਰ ਸਾਹਮਣੇ ਵਾਲਾ ਦੁਕਾਨਦਾਰ ਤਾਂ 130 ਰੁਪਏ ਦਾ ਦੇ ਰਿਹਾ ਹੈ :o
ਤਾਂ ਉਸ ਕੋਲੋਂ ਕਿਉਂ ਨਹੀਂ ਲੈ ਲੈਂਦਾ?
ਪਰ ਉਸ ਦੀ ਦੁਕਾਨ ‘ਤੇ ਆਟਾ ਨਹੀਂ ਹੈ।
.
ਜਦੋਂ ਮੇਰੀ ਦੁਕਾਨ ‘ਤੇ ਵੀ ਆਟਾ ਨਹੀਂ ਹੁੰਦਾ
ਤਾਂ ਮੈਂ ਵੀ 130 ਰੁਪਏ ਦਾ 10 ਕਿਲੋ ਦਿੰਦਾ ਹਾਂ  haha :D :P

Leave a Comment