ਦੀਵਾ ਆਪ ਮਚ ਕੇ ਰੋਸ਼ਨੀ ਸਾਰਿਆਂ ਨੂੰ ਦਿੰਦਾ ਏ
ਪਰ ਸਭ ਤੋਂ ਵੱਧ ਹਨੇਰਾ ਦੀਵੇ ਦੇ ਹੀ ਥੱਲੇ ਹੁੰਦਾ ਏ
ਕੀ ਮਿਲਦਾ ਇੱਕ ਕੰਡੇ ਨੂੰ ਜੋ ਬੂਟਿਆਂ ਤੇ ਹੁੰਦਾ ਏ,
ਗੁਲਾਬ ਦੀ ਹਿਫ਼ਾਜ਼ਤ ਲਈ ਖੜਾ ਹੀ ਕੱਲਾ ਹੁੰਦਾ ਏ
ਆਸ਼ਿਕ਼ ਮਰਦਾ ਮਰ ਜਾਂਦਾ #ਪਿਆਰ ਕਰਨਾ ਨੀ ਛੱਡ ਦਾ
ਪਰ ਫੇਰ ਵੀ ਸਭ ਤੋ ਵੱਧ ਦੁੱਖ ਉਹਦੇ ਹੀ ਪੱਲੇ ਹੁੰਦਾ ਏ...

Leave a Comment