ਕੰਮ ਕਰਨ ਨੂ ਜੀ ਨਹੀ ਕਰਦਾ, ਕੰਮ ਤੋਂ ਡਰਦੇ ਆ,
ਕੋਈ ਕਹਦੇ ਘੱਟ ਕਰੋ ਖਰਚਾ ਤਾਂ ਅੱਗੋ ਪੁੱਤ ਪੁਠਾ ਵਰਦੇ ਆ,
ਆਪ ਨਜ਼ਾਰੇ ਲੁੱਟਦੇ ਨੇ ਵਿਚ KFC, McDonald ਦੇ,
ਬਾਪੂ ਜੇਠ, ਹਾੜ ਦੀਆਂ ਧੁੱਪਾਂ ਦੇ ਵਿਚ ਧੁੱਪੇ ਸੜਦੇ ਆ..

Leave a Comment