ਆਜਾ #ਸੋਹਣੀਏ ਪੁਰੇ ਦੀ ਹਵਾ ਬਣਕੇ, ਗਮਾਂ ਵਾਲਾ ਸੇਕ ਸਾਡੀ ਜਿੰਦ ਸਾੜੀ ਜਾਵੇ, ਰੋਹੀਆਂ ਵਾਲੀ ਰੇਤ ਤੱਤੀ ਉੱਡ ਉੱਡ ਆਵੇ, ਛਾਜਾ ਸੋਹਣੀਏ #ਸਾਉਣ ਦੀ ਘਟਾ ਬਣਕੇ, ਆਜਾ ਸੋਹਣੀਏ ਪੁਰੇ ਦੀ ਹਵਾ ਬਣਕੇ!
Status sent by: Gurmeet Dhindsa Punjabi Shayari Status
DESI Status