ਹਰ ਇੱਕ ਨੂੰ ਆਪਣਾ ਬਣਾ ਲੈਣਾ ......ਤੇ ਫਿਰ ਉਸ ਤੋਂ ਧੋਖਾ ਖਾ ਲੈਣਾ
.........................ਕਿਉਂ ਆਦਤ ਨਹੀ ਜਾਂਦੀ ਇਸ ਚੰਦਰੇ ਦਿਲ ਦੀ
ਪਰ ਕੋਣ ਸਮਝਾਵੇ ਇਸ ਨੂੰ ਕਿ ਅੱਜ ਕੱਲ ਦੀ ਮਤਲਬ ਖੋਰੀ ਦੁਨੀਆ ਵਿਚ
..... ਸਿਰਫ ਪਿਆਰ ਦੀ ਪੂੰਜੀ ਨਾਲ ਹੀ ਕੋਈ ਚੀਜ਼ ਕਿਸੇ ਨੂੰ ਨਹੀ ਮਿਲਦੀ

Leave a Comment