ਇੱਕ ਵਾਰ 4 ਲੋਕ ਇੱਕ ਜਹਾਜ਼ 'ਚ ਯਾਤਰਾ ਕਰ ਰਹੇ ਸਨ
ਤੇਂਦੁਲਕਰ, ਅਰਵਿੰਦ ਕੇਜਰੀਵਾਲ, ਨਰਿੰਦਰ ਮੋਦੀ ਅਤੇ ਇੱਕ ਛੋਟੀ ਬੱਚੀ,,,
ਅਚਾਨਕ ਜਹਾਜ਼ ਵਿਚ ਖਰਾਬੀ ਆ ਗਈ,  ੳੁਹਨਾ ਕੋਲ ਤਿੰਨ ਪੈਰਾਸ਼ੂਟ ਸਨ
ਸਚਿਨ ਨੇ ਕਿਹਾ: ਮੈ ਸੰਸਾਰ ਦਾ ਮਹਾਨ ਬੱਲੇਬਾਜ਼ ਹਾਂ ਮੈਨੂੰ ਜ਼ਿੰਦਾ ਰਹਿਣਾ ਚਾਹੀਦਾ ਹੈ...
ਇੱਕ ਪੈਰਾਸ਼ੂਟ ਦੇ ਨਾਲ ਛਾਲ ਮਾਰ ਗਿਆ ..
ਨਰਿੰਦਰ ਮੋਦੀ ਨੇ ਕਿਹਾ ਪ੍ਰਧਾਨ ਮੰਤਰੀ ਹੋਣ ਕਰਕੇ,
ਮੈਨੂੰ ਜਿੰਦਾ ਰਹਿਣਾ ਚਾਹੀਦਾ ਹੈ...
ਤਦ ਇੱਕ ਪੈਰਾਸ਼ੂਟ ਚੱਕ ਕੇ ਛਾਲ ਮਾਰ ਗਿਆ..
ਅਰਵਿੰਦ ਕੇਜਰੀਵਾਲ ਨੇ ਬੱਚੀ ਨੂੰ ਕਿਹਾ ਕੇ ਤੁਸੀ ਦੇਸ਼ ਦਾ ਭਵਿੱਖ ਹੋ..
ਤੁਸੀਂ ਪੈਰਾਸ਼ੂਟ ਲੈ ਕੇ ਬਚ ਜਾਵੋ
ਬੱਚੀ ਕਹਿੰਦੀ:- ਅੰਕਲ ਆਪਣੇ ਕੋਲ ਦੋ ਪੈਰਾਸ਼ੂਟ ਹਨ
ਮੋਦੀ ਅੰਕਲ ਤਾਂ ਕਾਹਲੀ ਵਿੱਚ ਮੇਰਾ ਬਸਤਾ ਲੈ ਕੇ ਛਾਲ ਮਾਰ ਗੲੇ... :D :P

Leave a Comment