ਡਾਕਟਰ, ਮਰੀਜ ਨੂੰ:-
ਤੁਹਾਡਾ ਹੀਮੋਗਲੋਬਿਨ ਘੱਟ ਹੈ
ਤੁਹਾਡੇ 'ਚ ਆਇਰਨ ਦੀ ਕਮੀ ਹੈ
ਤੁਹਾਡੇ 'ਚ ਕੈਲਸ਼ੀਅਮ ਦੀ ਵੀ ਕਮੀ ਹੈ
ਵਿਟਾਮਿਨ ਡੀ ਦੀ ਵੀ ਕਮੀ ਹੈ ਤੁਹਾਡੇ 'ਚ
🤔🙄
ਮਰੀਜ : ਬੱਸ ਡਾਕਟਰਾ ਰਹਿਣ ਦੇ !
ਇੰਨੀਆਂ ਕਮੀਆਂ ਤਾਂ ਮੇਰੀ ਸੱਸ ਨੇ ਨਹੀਂ ਕੱਢੀਆਂ ਸੀ ਮੇਰੇ 'ਚ 😂
Punjabi Jokes Status
पानी अपना पूरा जीवन देकर
पेड़ को बड़ा करता है,
इसलिए शायद पानी
लकड़ी को कभी डूबने नहीं देता !!!
Hindi Status
ਚਾਹੇ ਲੱਖ ਹੋਣ ਮਜਬੂਰੀਆਂ,
ਰਾਸਤੇ ਚੁਣੇ ਸਦਾ ਖਰੇ ਨੇ
ਉਹ ਅਸੀਂ ਹਾਰ ਕਿਵੇਂ ਜਾਂਦੇ,
ਹੱਥ ਸਾਡੇ ਵਾਹਿਗੁਰੂ ਨੇ ਫੜੇ ਨੇ 🙏
Punjabi Status
ਪਿਛਲੇ 2 – 4 ਸਾਲਾਂ ਤੋਂ
ਜਿਸ ਹਿਸਾਬ ਨਾਲ ਆਪਣਾ ਦੇਸ਼ ਤਰੱਕੀ ਕਰ ਰਿਹਾ
ਤੁਸੀਂ ਦੇਖਿਓ !
ਅਗਲੇ ਸਾਲ ਤੋਂ ਟਰੰਪ ਦੀ ਘਰ ਵਾਲੀ ਵੀ
ਕਰਵਾਚੌਥ ਦਾ ਵਰਤ ਰੱਖਿਆ ਕਰੂਗੀ 😀 😜
Punjabi Funny Status