ਕਿਸੇ ਨੂੰ ਨਾ ਪਾਉਣ ਨਾਲ
ਜਿੰਦਗੀ ਖਤਮ ਨਹੀਂ ਹੁੰਦੀ
ਪਰ ਕਿਸੇ ਨੂੰ ਪਾ ਕੇ ਖੋ ਦੇਣ ਨਾਲ
ਪੱਲੇ ਰਹਿੰਦਾ ਵੀ ਕੱਖ ਨਹੀਂ :(
kise nu naa paun naal
zindagi khatam nahi hundi
par kise nu paa ke kho den naal
palle rehnda vi kakh nahi :(
Punjabi Sad Status
Sacche dilon yaari nibhaun wale yaad aaunge..
Tenu apne ton vadh chahan wale yaad aaunge..
Asin tan hass ke turr jana iss jagg ton...
Fer sade jahe hass ke bulaun vale yaad aaunge.
Punjabi Sad Status
ਕਿਵੇ ਕਰਾਂ ਸ਼ੁਕਰਾਨਾ ਦਾਤਾ_ਮੈਂ ਤੇਰੇ ਉਪਕਾਰਾਂ ਦਾ,
ਔਖੇ ਵੇਲੇ ਸਾਥ ਨਿਭਾਵੇਂ_ਰੂਪ ਬਣਾ ਕੇ ਯਾਰਾਂ ਦਾ,
ਸੁੱਖਾਂ ਵੇਲੇ ਸਾਰੀ ਦੁਨੀਆਂ.....ਦੁੱਖਾਂ ਵਿੱਚ ਕੌਈ ਬਾਂਹ ਨਈਂ ਫੜਦਾ,
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ,
ਦੁਨੀਆਂ ਦੀ ਪਰਵਾਹ ਨਈਂ ਕਰਦਾ....
Punjabi Songs Lyrics
ਇਹ ਇਸ਼ਕ ਨਾ ਕਰਦਾ ਖੈਰ ਦਿਲਾ,
ਤੂੰ ਪਿੱਛੇ ਮੋੜ ਲੈ ਪੈਰ ਦਿਲਾ,
ਤੈਨੁੰ ਆਖਾਂ ਹੱਥ ਜੋੜਕੇ ਨਾ ਰੋਲ ਜਵਾਨੀ ਨੂੰ,
ਨਾ ਕਰ ਬਹੁਤਾ ਪਿਆਰ ਚੰਦਰਿਆ ਚੀਜ਼ ਬੇਗਾਨੀ ਨੂੰ
Punjabi Shayari Status
ਧੁੱਪ Vich tu ਨਿਕਲੀ
ਜਦੋ ਨਿਕਲੀ Gulabi ਸੂਟ ਪਾ ਕੇ,
ਬੱਦਲਾਂ ਨੇ ਛਾਂ ਕਰਤੀ
GoRe ਰੰਗ ਤੇ ਤਰਸ ਜਿਹਾ ਖਾ ਕੇ . . .
Punjabi Status